A historical day
ਇਤਿਹਾਸਿਕ ਦਿਨ .! ਅੱਜ ਕੈਨੇਡਾ ਦੇ ਸੂਬੇ ਉਨਟਾਰੀਓ ( ontario ) ਵਿਚ dufferin pits ਦੇ ਵਿਚ ਪੰਜਾਬੀ ਮਾਂ ਬੋਲੀ ਵਿਚ ਸਾਈਨ ਬੋਰਡ ਲਗਾਏ ਗਏ . ਇਹ ਉਪਰਾਲਾ OATA ਨੇ ਕੀਤਾ. ਇਹ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰੀ ਹੋਇਆ . ਆਉਂਦੇ 15 ਦਿਨਾਂ ਵਿਚ ਉਨਟਾਰੀਓ ਦੀਆ ਸਾਰੀਆਂ pits ਵਿਚ ਪੰਜਾਬੀ signs ਲੱਗਣ ਜਾ ਰਹੇ ਹਨ..! ਸਾਨੂੰ…